+1(514) 937-9445 or Toll-free (Canada & US) +1 (888) 947-9445
johny gaddar said:
oh mere veer RAJDEEP....

Totally agree with you....INDIA IS OUR MOTHER....AND CANADA IS OUR MASSIEEEEEE..!!!

ਵੀਰ ਜੀ ਬਿਲਕੁਲ ਸਹੀ, ਤਹਾਨੂੰ ਸ਼ੇਰ ਤੇ ਬੱਬਰ ਸ਼ੇਰ ਵਿਚ ਫਰਕ ਦਾ ਪਤਾ ਲਗ ਗਿਆ
ਹੁਣ ਮਾਸੀ ਤੇ ਫੁੱਫੜ ਵਿਚ ਫਰਕ ਦਸਦਾ ਹਾ ਮਾਸੀ ਤਾ ਚਾਹ ਪਾਣੀ ਪੁਛ ਲੂ, ਆ ਜੇਹੜਾ
ਫੁੱਫੜ ਆ ਨਾ ਮੇਰੇ ਪਿਉ ਦਾ ਜੁਆਈ, ਏ ਕਿਸੇ ਗੱਲ ਤੇ ਨਹੀ ਅਉਦਾ, ਬਹੁਤ ਤੰਗ
ਕਰਦਾ ਬਈ, ਬਸ ਇਹ ਹੱਥ ਆਜੇ, ਨਾਲੇ ਵੀਰ johny ਅੱਜ ਕੱਲ time ਕਿਸ ਕੋਲ ਹੈ ਆਪਾ ਫੇਰ ਵੀ ਗੱਲਾ ਕਰੀ
ਜਾਨੇ ਆ ਅੱਜ ਕੱਲ ਤਾ ਲੋਕਾ ਕੋਲ ਲੜਨ ਦਾ time ਹੈ ਨੀ ਵੀਰ. ਨਾ ਕੁਮੈਂਟ ਦੇਣ ਦਾ
 
ਮੰਗਲਵਾਰ ਦੇ ਨਾ
(ਵੀਰ ਜੀ ਗਾ ਕੇ)

ਉਏ ਮੰਗਲ ਮੰਗਲ ਕਰਦਾ ਏ
ਅੱਜ ਮੰਗਲ ਹੀ ਤਾਂ ਹੈ

ਜੇ ਕੰਮ ਮੰਗਲ ਬਣ ਜੇ ਤਾਂ
ਸਮਝੋ ਜੰਗਲ ਦੇ ਵਿਚ ਮੰਗਲ ਏ.......

ਬਾਕੀ ਗੱਲਾ ਬਾਦ ਵਿਚ ਪਹਿਲਾ
ਮੰਗਲ ਜਰੂਰੀ ਏ...............

ਮੰਗ ਮੰਗ ਮੰਗ ਕੇ ਮੇ ਰਬ ਤੋ
ਬਸ ਮੰਗਲ ਹੀ ਤਾਂ ਮੰਗਿਆ ਏ..........

ਉਏ ਮੰਗਲ ਮੰਗਲ ਕਰਦਾ ਏ
ਅੱਜ ਮੰਗਲ ਹੀ ਤਾਂ ਹੈ

ਬਾਕੀ in process

next ਗੀਤ
 
Sat sri akal naavy bai...............aj tuesday hai ki banya tuhade status da 'in process' hoya ja nahi BEST OF LUCK MERE SAARE VEERAN NU
 
nothing for me today
 
hi did u check status today . pl check in evening again
 
sachin4canada said:
hi did u check status today . pl check in evening again
sure
 
Naavy100 said:
nothing for me today
Naavy ji,mainu lagda hai hale jan. vaalya de case study ho rahe hun kyunki Inderaj di parson objection lag ke aai hai ohna de points kujh ghat ban rahe hun(Very Sorry Inderaj) tuhada status lagda hai mid of oct. tak change ho jayega..........
 
harry12 said:

hanji .....main v padya c ph case ........well hope k ho javey ...thode dina tak .....
 
Naavi bai ji ! sat sri akaal. still not got any update. very sad bai ji. hope may in the evening listen some gud news from u. bai ji main aaj subah to apna ecas nahin kadh pa reha. is it normal or something wrong. everytime they tell me we can't identify u. please help n all the best for evening. thanks n regards. LUBOB
 
(ਮੇਰੇ ਪੰਜਾਬੀ ਵਿਹਲੜ ਵੀਰਾ ਨੂੰ)

ਮੇ ਅੱਜ ਵੀ ਹਾਂ ਵਿਹਲਾ
ਤੇ ਕੱਲ ਵੀ ਸੀ ਵਿਹਲਾ
ਪਰਸੋ ਆਲੇ ਕੰਮ ਨੂੰ
ਮੈ ਕਰ ਤਾ ਕੁਵੇਲਾ

ਵੇਲੇ ਦੀਆ ਗੱਲਾਂ
ਤੇ ਕੁਵੇਲੇ ਦਿਆ ਟੱਕਰਾ ਦਾ
ਮੈ ਫੜ ਲਿਆ ਲੱਕ ਵੇ
ਵੇਸੇ ਵੀ ਮੈ ਕੰਮ ਨੂੰ ਸੋਚੇ
ਬਿਨਾ ਕਰਦਾ ਨੀ
ਸੋਚ ਸੋਚ ਸੋਚਾ ਵਿਚ
ਗੁਮ ਮੈ ਹੋ ਜਾਨਾ ਵਾ
ਮੇ ਅੱਜ ਵੀ ਹਾਂ ਵਿਹਲਾ
ਤੇ ਕੱਲ ਵੀ ਸੀ ਵਿਹਲਾ

ਘਰ ਵਿਚ ਆਪਣੇ ਮੈ
ਕਰਾਂ ਸਰਦਾਰੀਆਂ
ਪਰ ਸੋਚਦਾ ਇਹ
ਲੱਛਣ ਹੁੰਦੇ ਜੇ ਕਨੇਡਾ ਵਿਚ
ਰੋਡ ਉਤੇ ਹੋਣਾ ਸੀ
ਪੁਛਣੀ ਕਿਸੇ ਨਾ ਬਾਤ ਸੀ
ਬਿਸਤਰਾ ਕਦੋ ਦਾ ਸਾਡਾ
ਗੋਲ ਹੋ ਜਾਣਾ ਸੀ.

in process
 
Naavy100 said:
hanji .....main v padya c ph case ........well hope k ho javey ...thode dina tak .....
Naavy ji hun ta bilkul sure ho gaya hai ki CHC file Xfer date de according kum kar rahi hai kyunki gary444 da status 'in process' ho gaya hai....file xfer date hai 27 jan
 
harry12 said:
Naavy ji hun ta bilkul sure ho gaya hai ki CHC file Xfer date de according kum kar rahi hai kyunki gary444 da status 'in process' ho gaya hai....file xfer date hai 27 jan
hanji .....aah mahine shyd sada v kuj ban jave .....
 
sharma77 said:
Laao jee dekh laao tusee! :P

SSA veer g.
Theek thak hai SAAB
 
lubob said:
Naavi bai ji ! sat sri akaal. still not got any update. very sad bai ji. hope may in the evening listen some gud news from u. bai ji main aaj subah to apna ecas nahin kadh pa reha. is it normal or something wrong. everytime they tell me we can't identify u. please help n all the best for evening. thanks n regards. LUBOB
sat sri akal ji.......everything is normal ...try next week ....
 
ਇਹ ਦਿਨ ਵਾਰ ਵਾਰ ਨੀ ਆਉਣੇ
ਗਿੱਲ ਨੇ ਗੀਤ ਇੰਮੀਗਰੇਸ਼ਨ ਤੇ ਸਦਾ ਨਹੀ ਗਾਉਣੇ
ਜੋਦ ਲਗ ਗਿਆ ਕਨੇਡਾ ਦਾ ਵੀਜਾ
ਪਤਾ ਨਹੀ ਵਤਨਾ ਨੂੰ ਫੇਰੇ ਕਦ ਪਾਉਣੇ.
ਵੀਰ ਜੀ ਕਮੈਂਟ ਜਰੂਰ ਦਿਆ ਕਰੋ ਜੇ ਚੰਗਾ ਲਗੇ ਤਾ ਹਾ ਹਾ ਹਾ ਹਾ ਹਾ ਜੇ ਮਾੜਾ ਨਾ ਨਾ ਨਾ ਨਾ ਨਾ ਨਾ ਬੰਦਾ ਜੋੜਿਆ ਰਹਿੰਦਾ.