+1(514) 937-9445 or Toll-free (Canada & US) +1 (888) 947-9445
Sat Shri Akaal aa saarya nu mere vallo :)
 
@navvy100 ...hello sir ji ....hanji ee star jedde lagge hoye ne sayad tusi jayada scraps kite ne iss kar ke ...? hero member kiddan ban gaye ...?
 
Chander said:
Rajdeep ji nai bahut wadhia likhya ate baki doglover ji nai canada da rang pa kai hor vi maja lia kar dita.Dono parawaha dee bale bale.Doglover ji di post nai bahut honsala dita hai.Waheguru sabh lai wadhia wadhia time liaa.
chander
thank veer ji
 
rajdeep said:
Hunker ਵੀਰ ਜੀ ਗਾਲਾਂ ਤਾ ਤੁਸੀ ਮੈਨੁਂ ਹੀ ਕੱਢਦੇ ਹੋ,
ਪਰ ਕੋਈ ਗੱਲ ਨੀ ਆ ਜੇਹੜੀDoglover ਜੀ ਨੂਂ ਤੁਸੀ ਵਧਾਈਆ ਦਿਤੀਆ ਨੇ ਇਸ ਤੋ ਪਹਿਲਾ ਤੁਸੀ ਮੇਰੇ
ਤੇ ਤੱਵਾ ਲਉਣਾ ਸੀ, ਸਵਾਦ ਫੇਰ ਹੀ ਆਉਣਾ ਸੀ. ਨਾਲੇ Doglover ਵੀਰ ਜੀ ਵਰਗੀ ਸੋਚ ਤਾ ਆਪਣੀ ਬਣ ਨਹੀ ਸਕਦੀ ਇਹ ਤਾ ਆਪਾ ਨੂਂ ਪਹਿਲੇ ਦਿਨੋ ਹੀ ਪਤਾ ਸੀ ਪਰ ਫੇਰ ਵੀ ਆਪਾ(positive) ਗੱਲਾ ਦੀ ਤਾਂ ਰੇਲ ਬਣਾ ਦੇਵਾਗੇ ਨਾਲੇ ਆ ਜੇਹੜੀ ਤੁਸੀ ਕੱਟੀ ਕੱਟੀ ਕੱਟੀ ਕੱਟੀ ਕਰਦੇ ਸੀ, ਮੈਨੂਂ ਪਤਾ ਸੀ ਕਿ ਆਪਣੀ ਕੱਟੀ ਹੋ ਜਾਣੀ ਆ, ਲਿਖਣ ਨੂਂ ਤਾ ਮੈ Angreji ਲਿਖ ਦੇਵਾ ਪਰ ਪਂਜਬੀ ਦੀ ਕਹੀ ਗੱਲ ਬਂਦਾ ਭੁਲਦਾ ਨੀ, ਨਾਲੇ ਹੱਸਣਾ ਖੇਡਣਾ ਦਿਲ ਪਰਚਾਉਣਾ, ਨਾਲ ਸੱਜਣਾ ਕੀ ਲੈ ਜਾਣਾ.

Hunker yaara te tawa nai launda ,
J tawa launa hunda taan HUNKER de variyee bathere ne. >:(
J@tt taan ethe Raunka vekhan aya hai .
te Visa lay k v baitha hai ethe hi PUNJABIYAAN nal.

TAAWAAA laun nu bathere mil jane a tainu ethe PAr Gudwill wala ik adha hi jona ;) ;)
 
sarabjitssingh said:
@ navvy100 ...hello sir ji ....hanji ee star jedde lagge hoye ne sayad tusi jayada scraps kite ne iss kar ke ...? hero member kiddan ban gaye ...?
hanji ...thodi der nu champion v ban jaa ge ...but ure champ banan da ki faida ...vija lage ...ta gal baney
 
lubob said:
ਰਾਜਦੀਪ ਜੀ ਮੇਰੇ ਵਲੋਂ ਤੁਹਾਨੂ ਇਕ ਗੂਡ ਤੁਹਾਡੀਆਂ ਜੀ ਲਵਾਉਣ ਵਾਲੀਆਂ ਪੋਸ੍ਟ੍ਸ ਦੇ ਲਈ ਲੁਬੋਬ


ੳ ਯਾਰ ਅ ਸਲੋਅ ਪੋਸੈਸ ਹੋ ਗਿਆ, ਹੁਣ ਗੱਲਾ ਹੀ ਕਰਨੀਆ ਨੇ ਜਾਂ ਗਾਣੇ ਲਿਖਾਗੇ, ਉਤੋ ਅਪਲਾਈ ਜੂਨ ਚ, ਕਰ ਲਿਆ
ਜੂਨ ਤਾ ਅੱਗੇ ਮਾੜੀ ਆ ,ਇਹ ਜੂਨ ਵਾਲੇ ਅਪਲੀਕੈਟਾਂ ਦੀ ਤਾਂ ਦਸੰਬਰ ਤੱਕ ਭਿਆਂ ਬੋਲ ਜਾਣੀ ਆ / ਮੇਰੇ brother ਨੇ ਛੇ ਸਾਲ ੳਡੀਕ ਕੀਤੀ ਧੰਨ ੳਹ ਸੀ, ਬਾਕੀ ਨਾਨਕ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ.
 
hunker said:
Hunker yaara te tawa nai launda ,
J tawa launa hunda taan HUNKER de variyee bathere ne. >:(
J @ tt taan ethe Raunka vekhan aya hai .
te Visa lay k v baitha hai ethe hi PUNJABIYAAN nal.

TAAWAAA laun nu bathere mil jane a tainu ethe PAr Gudwill wala ik adha hi jona ;) ;)
haa bai ....vaaje de dai doglover 22 nu udaar

Apne Dr Sharma ji hunde c ? ....Canada to aaun to baad kade dikhe e nai
 
hunker said:
Hunker yaara te tawa nai launda ,
J tawa launa hunda taan HUNKER de variyee bathere ne. >:(
J @ tt taan ethe Raunka vekhan aya hai .
te Visa lay k v baitha hai ethe hi PUNJABIYAAN nal.

TAAWAAA laun nu bathere mil jane a tainu ethe PAr Gudwill wala ik adha hi jona ;) ;)



ਬਾਈ ਸਾਰਿਆ ਨੇ (ਛੱਲੇ) ਤੇ ਕੁਮੈਟ ਦਿੱਤਾ, ਕਿਸੇ ਨੇ ਚੰਗਾ ਕਿਸੇ ਮਾੜਾ, ਬਾਈ ਤੂੰ ਕੁਮੈਟ ਨਹੀ ਦਿਤਾ,
ਤੂੰ ਇਹ ਜਰੂਰ ਕਿਹਾ ਹੋਵੇਗਾ ਕਿ ( ਸਾਲਾ ਛੱਲੇ ਦਾ) ਇਹ ਹੈ ਪੰਜਾਬੀਆ ਦੀ ਬਾਰਵੀ sense.
ਨਾਲੇ ਹੱਸਣਾ ਖੇਡਣਾ ਦਿਲ ਪਰਚਾਉਣਾ, ਨਾਲ ਸੱਜਣਾ ਕੀ ਲੈ ਜਾਣਾ.
 
oh mere veer RAJDEEP....

Totally agree with you....INDIA IS OUR MOTHER....AND CANADA IS OUR MASSIEEEEEE..!!!
 
Naavy100 said:
haa bai ....vaaje de dai doglover 22 nu udaar

Apne Dr Sharma ji hunde c ? ....Canada to aaun to baad kade dikhe e nai
Laao jee dekh laao tusee! :P
 
sharmaji ,
ਯਾਰ ਤੂੰ ਖੁਲ ਕੇ ਨਹੀਂ ਦਸਦਾ ਅਜਕਲ ਕੀ ਕਰ ਰਿਹਾਂ ਕੈਨੇਡਾ 'ਚ ?
MCC Exams ਵਾਲੇ ਪਾਸੇ ਤਾਂ ਨਹੀਂ ਪੈ ਗਿਆ ?
ਯਾਰ ਖੁਲ ਕੇ ਦੱਸ ਕੈਨੇਡਾ ਬਾਰੇ .......
ਯਾਰ ਮੈਨੂੰ ਆਪਣਾ email ਜ਼ਰੂਰ ਭੇਜੀਂ ... ...
ਰੱਬ ਰਾਖਾ.... :D ;D :D 8) 8)


sharma77 said:
Laao jee dekh laao tusee! :P
 
ਯਾਰ ਹੈਰੀ , ਕੈਨੇਡਾ ਜਾਣ ਦਾ ਇਹ ਮਤਲਬ ਨਹੀ ਆਪਾਂ ਆਪਣਾ ਸਭਿਆਚਾਰ ਭੁੱਲ jaaeeye .
ਕਿਸੇ ਦੀ career ਦੀ ਮਜਬੂਰੀ ਹੈ, ਕਿਸੇ ਦੀ ਫੈਮਿਲੀ ਦੀ, ਕਿਸੇ ਦੀ dollars ਦੀ ,ਕਿਸੇ ਦੀ corruption-ਫ੍ਰੀ ਮਾਹੌਲ ਦੀ ਆਦਿ ...
Dollars, Canada is nothing if u forget ur culture, ur roots....



harry12 said:
Positive ji.............Plz don't mind........Ik chotti jehi gujarish bura na manyo agar ena hi saanu aapne punjab naal piyar hai ta asi canada val kyon bhaj rahe ha.....main khud is time bahut tension vich ha jive2 visa lagan da time nere aa riha hai.
 
sharma77 said:
Laao jee dekh laao tusee! :P
Dr sahob eh gallan galat ne .....aap jaake v aa gye .....sada hale inprocess v nai karaya ..!!