ਵੀਰ ਜੀ ਬਿਲਕੁਲ ਸਹੀ, ਤਹਾਨੂੰ ਸ਼ੇਰ ਤੇ ਬੱਬਰ ਸ਼ੇਰ ਵਿਚ ਫਰਕ ਦਾ ਪਤਾ ਲਗ ਗਿਆjohny gaddar said:oh mere veer RAJDEEP....
Totally agree with you....INDIA IS OUR MOTHER....AND CANADA IS OUR MASSIEEEEEE..!!!
ਹੁਣ ਮਾਸੀ ਤੇ ਫੁੱਫੜ ਵਿਚ ਫਰਕ ਦਸਦਾ ਹਾ ਮਾਸੀ ਤਾ ਚਾਹ ਪਾਣੀ ਪੁਛ ਲੂ, ਆ ਜੇਹੜਾ
ਫੁੱਫੜ ਆ ਨਾ ਮੇਰੇ ਪਿਉ ਦਾ ਜੁਆਈ, ਏ ਕਿਸੇ ਗੱਲ ਤੇ ਨਹੀ ਅਉਦਾ, ਬਹੁਤ ਤੰਗ
ਕਰਦਾ ਬਈ, ਬਸ ਇਹ ਹੱਥ ਆਜੇ, ਨਾਲੇ ਵੀਰ johny ਅੱਜ ਕੱਲ time ਕਿਸ ਕੋਲ ਹੈ ਆਪਾ ਫੇਰ ਵੀ ਗੱਲਾ ਕਰੀ
ਜਾਨੇ ਆ ਅੱਜ ਕੱਲ ਤਾ ਲੋਕਾ ਕੋਲ ਲੜਨ ਦਾ time ਹੈ ਨੀ ਵੀਰ. ਨਾ ਕੁਮੈਂਟ ਦੇਣ ਦਾ