johny gaddar said:oh mere bhra...rajdeep...
Tussi tah sarey passey chahey hoye ho ji...
wadia likhdey ho...bandey vi vadiya ho...
o mai kiya....assi te tuhade PANKHEY ho chukkey ne...
WGKF...WGKF..
Johny
Johny ਵੀਰ thanks
johny gaddar said:oh mere bhra...rajdeep...
Tussi tah sarey passey chahey hoye ho ji...
wadia likhdey ho...bandey vi vadiya ho...
o mai kiya....assi te tuhade PANKHEY ho chukkey ne...
WGKF...WGKF..
Johny
Johny ਕਿਤੇ ਤੂੰ ਵਾਜੇ ਤੇ ਮੈ ਢੋਲਕੀ ਤੇ ਬੈਠੇ ਹੋਏ ਤਾਂ ਸਾਰੇ for all punjabi ਨੱਚਣ ਲਾ ਦਿਏjohny gaddar said:oh mere bhra...rajdeep...
Tussi tah sarey passey chahey hoye ho ji...
wadia likhdey ho...bandey vi vadiya ho...
o mai kiya....assi te tuhade PANKHEY ho chukkey ne...
WGKF...WGKF..
Johny
rajdeep.....baba nanak kise nu chad ke nahi gaya......He is Omnipresent.....plz don't write in such a way it hurts.rajdeep said:ਏ ਗੱਲ ਤਾਂ ਹਰ ਕੋਈ ਜਾਣ ਦਾ ਏ
ਮੇਲਾ ਮੇਲੀਆ ਦਾ ਯਾਰਾ ਬੇਲੀਆ ਦਾ
ਬਾਬਾ ਨਾਨਕ ਵੀ ਛੱਡ ਗਿਆ ਯਾਰਾ ਬੇਲੀ ਨੂੰ
ਹੀਰ ਛੱਡਗੀ ਸਹੇਲੀਆ ਨੂੰ
ਇਕ ਦਿਨ ਅਸਾਂ ਪਰਦੇਸੀਆ ਵੀ ਗਿੱਲਾ
ਤੁਰ ਜਾਣਾ ਕੁੰਡਾ ਮਾਰ ਕੇ ਇਹਨਾ ਹਵੇਲੀਆ ਦਾ
ਚੱਲ ਛੱਡ ਗਿੱਲਾ ਉਹ ਵੀ ਤੁਰ ਗਿਆ ਜਿੰਦੇ ਦਮ ਨਾਲ ਦਮ ਸੀ
ਨਾਲੇ ਅਵੇ ਆਰੀ ਸਾਰੀ ਨੂੰ ਸੱਜਣ ਬਣਾਈ ਦਾ
ਬਾਕੀ in process
ਬਾਲੇ ਤੇ ਮਰਦਾਨੇ ਨੂੰ ਮੇਰੇ ਵੀਰharry12 said:rajdeep.....baba nanak kise nu chad ke nahi gaya......He is Omnipresent.....plz don't write in such a way it hurts.
I can't understand what u want to say in the last line.....could u plz explain thisrajdeep said:ਬਾਲੇ ਤੇ ਮਰਦਾਨੇ ਨੂੰ ਮੇਰੇ ਵੀਰ
ਨਾਲੇ ਵੀਰ ਲੋਕ ਬਾਬੇ ਦੀ ਤਾਂ ਸੁਣਦੇ ਹੀ ਨੀ ਬਾਬਿਆ ਨੂੰ ਸੁਣੀ ਜਾਂਦੇ ਆ
rajdeep said:ਔਖੀ ਘੜੀ ਨਾਂ ਦੇਖਣ ਦੇਈ
ਓ ਮੇਰੇ ਮਾਲਕਾ
ਵਿਚ ਰਹੀ ਮੇਰੇ ਵੱਸਦਾ
ਰੱਖੀ ਸਦਾ ਮੈਨੂੰ ਹੱਸਦਾ ੳ ਮੇਰੇ ਮਾਲਕਾ
ਘਰ ਮੈਨੂੰ ਲੈ ਦੀ
ਡਾਉਨ ਪੇਮਨਟ ਮੈ ਕਰ ਲੀ ਆ
ਕਿਸ਼ਤ ਕੋਈ ਟੁਟਣ ਨਾ ਦਈ ੳ ਮੇਰੇ ਮਾਲਕਾ
ਕੱਢ ਦੂੰਗਾ ਗਰੀਬੀ ਸਾਰੀ
ਕੁਝ ਕੁ ਸਾਲਾ ਵਿਚ
ਰਖੀ ਸਿਰ ਉਤੇ ਹੱਥ ੳ ਮੇਰੇ ਮਾਲਕਾ
ਔਖੀ ਘੜੀ ਨਾਂ ਦੇਖਣ ਦਈ
ਓ ਮੇਰੇ ਮਾਲਕਾ ਵਿਚ ਰਹੀ.....
ਬਾਕੀ in process
ਵੀਰ ਗੁੱਸਾ ਨਾਂ ਕਰੀ ਬਾਬੇ ਦੀ ਥਾਂ ਮੇ ਆਪਣੀ ਬੇਬੇ ਕਰ ਤੀ ਲੇharry12 said:I can't understand what u want to say in the last line.....could u plz explain this
POSITIVE said:Congrats bro Rajdeep for writing good poems and for keeping us in good humour...
Yaar i liked follwoing poem....
Can u pls refine this poem...beautiful...ਦਿਲ ਨੂੰ ਛੂ ਗਈ ...one PLUS to ur star rating for this...
yaar ik hor poem likho Brampton/toronto te jis naal josh aa jaave....
god bless u...