+1(514) 937-9445 or Toll-free (Canada & US) +1 (888) 947-9445
hunker said:
Wadayian hon.

Best of luck .

By the way, main suneya hai health insurance taan Canada after 3 months dinda hai ?
And SIN number is given on Airport itself and SIN card arrives home ain a week ?

M I rt here ?

Bai g Medical Card Same day hi within 10 minut ch de ditta c te sin number v same day 10 minuts de dita c par sin card oho within week ghare sende kar denge
 
BAI G MANITOBA CH MEDICAL CARD SAME DAY E DE DINDE NE TE SIN NUMBER SAME DAY DE DINDE NE PAR CARD BAN K WITHIN WEEK GHARE AA JANDA HAI

PR CARD WITHIN MAXIMUM 40 DAYS CH AAUNDA HAI

SAME THING ALBERTA CH HAI

HOR KOI JAAN KARI CHAHIDI HOI TAN DAS DEO DAS NU
 
sare punjabi prava nu nave saal di lakh lakh vadayiii
 
SSA and HAPPY NEW YEAR 2011 to all Punjabis,

@ mac_pal

Wadhaiyan on safe landing. Manitoba ch weather kiddan hai? Uthey health facility barey v info dena. Naal Govt. wallon ho ki ki facility mildi hai eg child care, tax benefits vagaira.
 
Has khed ke tu time langha mitra
Punjabia ch ah mitra
Poh da eh pala had jae chirda
Nighyaa do galla sunha mitra



HAPPY NEW YEAR :)
 
Jai Maata Di atey Sat Sri Akaal,

Saare Punjabian nu meri tarafo Naye Saal dian Vadhaiyaan. Saaria Man Dia Muraada Puri Hon.




Best Wishes

Bestpal
 
ਰਾਂਝੇ ਮਰ ਜਾਣੇ ਨੂੰ ਦੁਆਂਵਾਂ ਨੇ ਬਚਾ ਲਿਆ

ਯਾਰ ਬੇਲੀ ਜਿਹੜੇ ਮੈਨੂੰ ਰੱਬ ਵਾਂਗੂੰ ਜਾਪਦੇ ਨੇ

ਹੱਕ ਵਿੱਚ ਭਰੇ ਓਹਨਾ ਸਾਹਾਂ ਨੇ ਬਚਾ ਲਿਆ ;) ;) ;) ;) ;) ;) ;) ;) ;) ;)
 
SAREYAAA NU NAVVEEE SAAALL DDIIYYAAANNN VAAAADAAAYIIAAANNN
@ Mac_Pal
About SIN,I am clear .But regarding Health Card I am not certain coz I will land in Toronto.

Do u hve clear knowledge about Ontario's duration to provide Health Card ?
 
raanjhaa said:
ਰਾਂਝੇ ਮਰ ਜਾਣੇ ਨੂੰ ਦੁਆਂਵਾਂ ਨੇ ਬਚਾ ਲਿਆ

ਯਾਰ ਬੇਲੀ ਜਿਹੜੇ ਮੈਨੂੰ ਰੱਬ ਵਾਂਗੂੰ ਜਾਪਦੇ ਨੇ

ਹੱਕ ਵਿੱਚ ਭਰੇ ਓਹਨਾ ਸਾਹਾਂ ਨੇ ਬਚਾ ਲਿਆ ;) ;) ;) ;) ;) ;) ;) ;) ;) ;)



ਹੀਰ ਛੱਡ ਗੀ ਸਹੇਲੀਆ ਨੂੰ
ਰਾਝੇ ਨੇ ਛੱਡ ਜਾਣਾ ਯਾਰਾ ਬੇਲੀਆ ਨੂੰ
ਵਸ ਜਾਣਾ ਧਰਤੀ ਦੇ ਦੂਜੇ ਪਾਸੇ ਜਾ ਕੇ
ਕਹਿ ਕੇ ਅਲਵਿਦਾ ਇਹਨਾ ਹਵੇਲੀਆਂ ਨੂੰ

ਮੱਝੀਆਂ ਚਰਾਈਆ ਇਹਨੂੰ ਰਾਸ ਆ ਜਾਣੀਆ
ਇਕ ਨਹੀ ਕਈ ਹੀਰਾਂ ਇਹਦੇ ਪਾਸ ਆ ਜਾਣੀਆ
ਕੈਦੋਆਂ ਤੇ ਸੈਦੇਆਂ ਨੇ ਅੱਗੇ ਪਿਛੇ ਘੁੰਮਣਾ
ਸਾਡੀ ਵੀ ਕੋਈ ਗੱਲ ਸੁਣੇ, ਸਿਫਾਰਸ਼ਾਂ ਪਵਾਣੀਆ

ਤਖਤ ਹਾਜਰਾ ਛੱਡ ਕਨੇਡਾ ਵਾਲਾ ਹੋ ਗਿਆ
ਹੁਣ ਪੀਜੇ ਖਾਊ, ਕਾਹਤੋ ਖਾਊ ਹੁਣ ਚੂਰੀਆਂ
ਰੱਬ ਕਰੇ ਸਾਰੀਆ ਹੀ ਰੀਝਾਂ ਹੋਣ ਪੂਰੀਆਂ
 
hunker said:
SAREYAAA NU NAVVEEE SAAALL DDIIYYAAANNN VAAAADAAAYIIAAANNN
@ Mac_Pal
About SIN,I am clear .Bur regarding Health Card I am nor certain coz I will land in Toronto.

Do u hve clear knowledge about Ontario's duration to provide Health Card
Ontario ch 3 months baad milda ! ...even if you apply as soon as you land ...you will get it once you complete 3 months ...jadatar lok medical insurance leke jande aa

ALBERTA te MANITOBA shayd baki states v ...landing aale din to hi mil janda hai

tusi 11 nu lana CIIP da launa aa? ...jeda Bank of Nova Scotia aleya nal hai
 
Naavy100 said:
Ontario ch 3 months baad milda ! ...even if you apply as soon as you land ...you will get it once you complete 3 months ...jadatar lok medical insurance leke jande aa

ALBERTA te MANITOBA shayd baki states v ...landing aale din to hi mil janda hai

tusi 11 nu lana CIIP da launa aa? ...jeda Bank of Nova Scotia aleya nal hai

Veer G,
Nai la sakna as I am going to land in Toronto in the end of this month.
Najare layne a hun taan .

Pls guide me regarding this jadatar lok medical insurance leke jande aa
 
http://www.canadavisa.com/canada-immigration-discussion-board/-t39920.0.html

lao ji thoda doubt khatam
 
rajdeep said:
ਹੀਰ ਛੱਡ ਗੀ ਸਹੇਲੀਆ ਨੂੰ
ਰਾਝੇ ਨੇ ਛੱਡ ਜਾਣਾ ਯਾਰਾ ਬੇਲੀਆ ਨੂੰ
ਵਸ ਜਾਣਾ ਧਰਤੀ ਦੇ ਦੂਜੇ ਪਾਸੇ ਜਾ ਕੇ
ਕਹਿ ਕੇ ਅਲਵਿਦਾ ਇਹਨਾ ਹਵੇਲੀਆਂ ਨੂੰ

ਮੱਝੀਆਂ ਚਰਾਈਆ ਇਹਨੂੰ ਰਾਸ ਆ ਜਾਣੀਆ
ਇਕ ਨਹੀ ਕਈ ਹੀਰਾਂ ਇਹਦੇ ਪਾਸ ਆ ਜਾਣੀਆ
ਕੈਦੋਆਂ ਤੇ ਸੈਦੇਆਂ ਨੇ ਅੱਗੇ ਪਿਛੇ ਘੁੰਮਣਾ
ਸਾਡੀ ਵੀ ਕੋਈ ਗੱਲ ਸੁਣੇ, ਸਿਫਾਰਸ਼ਾਂ ਪਵਾਣੀਆ

ਤਖਤ ਹਾਜਰਾ ਛੱਡ ਕਨੇਡਾ ਵਾਲਾ ਹੋ ਗਿਆ
ਹੁਣ ਪੀਜੇ ਖਾਊ, ਕਾਹਤੋ ਖਾਊ ਹੁਣ ਚੂਰੀਆਂ
ਰੱਬ ਕਰੇ ਸਾਰੀਆ ਹੀ ਰੀਝਾਂ ਹੋਣ ਪੂਰੀਆਂ

22g siree a galbaat eh taan,,,,thanx for ur so nice comments