+1(514) 937-9445 or Toll-free (Canada & US) +1 (888) 947-9445

For all the PUNJABIS

Doglover

Champion Member
Dec 1, 2009
1,690
158
CANADA
Category........
Visa Office......
New Delhi
Job Offer........
Pre-Assessed..
LANDED..........
19.06.2010
charninder said:
Doglover 22g SSA, You are right.

Jo maza India wich hai (kamm choran lai) o kite v nai hai, khaskar Punjab wich jithey apne log sharaban te murge parde aa te khetan wich kamm karan lai biharian nu mobile, murga den lai tyar ne. Punjab taan foreign de paise nal phali-phuli janda. Eh koda sach hai k Punjab de maximum log vehle baith k khana pasand karde aa te o eh sochde aa k Canada ya Europe ya USA wich paise ($) pedaan te ugde aa te uthon tod lyavange. Jadon uthey ja k purey time naal kamm karna penda hai taan nani yaad aundi hai, te sach da pata lagda hai. Mehnati bandya lai khaas problem nai hai, you are right.

Thanks.
well said brother
 
Chander

Hero Member
Jul 31, 2009
319
12
Naavy ji jaladi jaladi tuhad medical ho jai ta fir tuhadai valo sarai kam khatam ho jan gai.Fir ta CHC di duty rah jai gi.
chander
 
rajdeep

Hero Member
Sep 8, 2010
545
23
Job Offer........
Pre-Assessed..
Naavy100 said:
Rajdeep veer

Ki gal hun Canada jaan da mood ni hega?
ਪਿਆਰੇ ਵੀਰ ਜੀ

ਕਈ ਗਲਾਂ ਸੋਚ ਰਿਹਾ ਹਾਂ, ਤੁਹਾਡੇ ਤੇ ਮੇਰੇ ਵਿਚ ਬਹੁਤ ਫਰਕ ਹੈ, ਤੁਸੀ ਆਪਣੇ ਬੱਚਿਆ ਲਈ ਜਾ ਰਹੇ ਹੋ ਜੋ ਬਿਲਕੁਲ ਠੀਕ ਟਾਈਮ-ਸਮਾਂ ਹੈ,
ਤੁਹਾਨੂੰ ਉਹਨਾ ਦੀ ਮਦਦ ਵੀ ਮਿਲੇਗੀ,ਮੇਰੀ ਫਲਹਾਲ ਸ਼ੁਰੂਆਤ ਹੈ, ਮੈ ਕਾਫੀ ਲੋਕਾ ਨਾਲ ਗੱਲਬਾਤ ਕਰਦਾ ਰਹਿਦਾ ਹਾਂ,No.1 ਕਾਫੀ ਵੱਡਾ ਪਰਿਵਾਰ ਹੋਣਾ ਜਰੂਰੀ ਹੈ, ਜੋ ਪਹਿਲਾ ਤੋ ਹੀ ਸੈਟ ਹੋਵੇ, ਉਹਨਾ ਦਾ ਆਪਣਾ ਕੰਮ ਹੋਵੇ ਜਾਂ ਘਟੋ-ਘਟ ਘਰ ਤਾਂ ਆਪਣਾ ਹੋਵੇ,ਇਥੇ ਤਾਂ ਉਹ ਨਹੀ ਸੈਟ ਜਿਹਨਾਂ ਕੋਲ ਜਾਣ ਮੈ ਸੋਚ ਰਿਹਾ ਹਾਂ,ਨਾਲੇ ਇਥੇ ਮੋਗੇ ਮੇਰੇ ਕਾਫੀ ਵੱਡਾ ਘਰ ਹੈ, ਪਰ ਮੇਰੀ ਸੋਚ ਮੇਰੇ ਘਰ ਦੀ ਤਰਾ ਵੱਡੀ ਨੀ ਜੋ ਕੀ ਮੈਨੂੰ ਚੰਗੀ ਲਗਦੀ ਹੈ , ਬਾਹਰ ਘਰ ਲੈਣ ਨੂੰ ਕੋਲ ਪੈਸੇ ਵੀ ਹੈ, ਪਰ ਸਾਰੇ ਇਕ ਨੰਬਰ ਵਿਚ ਨਹੀ, ਜੋ ਕੀ ਸਭ ਤੋ ਵੱਡੀ ਮੁਸ਼ਕਲ ਹੈ, ਜੇ ਲੱਖ ਡਾਲਰ ਡਾਊਨ ਪੇਮਿੰਟ ਕਰ ਵੀ ਦਿਤੀ, ਤਾਂ ਕੰਮ ਬਹੁਤ ਮਨ ਲਾ ਕੇ ਕਰਨਾ ਪੈਣਾ ਜੋ ਆਪਾ ਤੋ ਹੋਣਾ ਨਹੀ, ਇਹ ਨਹੀ ਕੀ ਕਿਤਾ ਨਹੀ ਕਿਤਾ ਹੈ ਪਰ ਸ਼ੌਕ ਨਾਲ, ਮਜਬੂਰੀ ਨਾਲ ਨਹੀ ਫਰਕ ਹੈ, ਮਜਬੂਰੀ ਮਨ ਮਾਰ ਦਿੰਦੀ ਹੈ, ਦੂਜੀ ਗੱਲ ਜੇ ਮਰ ਕੇ ਸਵਰਗ ਹੀ ਨਾ ਦੇਖਿਆ ਤਾ ਮਰਨ ਦਾ ਕੀ ਫਾਈਦਾ, ਮਤਲਬ ਵੈਨਕੂਵਰ ਜੋ ਕੀ ਮਹਿੰਗਾ ਬਹੁਤ ਹੈ, ਮੇਰਾ ਛੋਟਾ ਵੀਰ ਵਨਕੋਵਰ ਵਿਚ ਹੈ, ਕਹਿੰਦਾ ਕੰਮ ਮਿਲ ਜਾਵੇਗਾ ਪਰ ਥੋੜਾ ਮਨ ਮਾਰਨਾ ਪਵੇਗਾ ਗੱਲ ਫੇਰ ਮਨ ਮਾਰਨ ਦੀ ਜੋ ਆਪਾ ਮਾਰਨਾ ਨੀ ਜੇ ਮਨ ਹੀ ਮਾਰਨਾ ਸਾਲਾ ਕਨੇਡਾ ਜਾ ਕੇ ਹੀ ਮਾਰਨਾ,ਫੇਰ ਇਥੇ ਮੋਜ਼ਾ ਮਾਰਦੇ ਮਾੜੇ ਆ, ਇਸ ਲਈ ਆਪਾ ਨੀ ਜਾਣਾ.
 
gujjar

Star Member
Jul 18, 2009
67
3
hello all punjabi brothers, Mein Lahore tou aan, bohat thora ais forum wich hissa liya a. aj kal tusi indian punjab di gallan kardey o. meray parents v indian punjab toon ne. ais lai o punjab v menu apna apna lagda a. meray parents dasdey ne dist. hushiarpur te pind "baliaal" and "dalleyall". koi veer heh oos jaga toon? kush bhai ais forum te lagta punab de ishq wich canada jaan da irada padal rahey ne...lol

regards,
masood chaudhary gujjar
 
rajdeep

Hero Member
Sep 8, 2010
545
23
Job Offer........
Pre-Assessed..
ਹੋ ਸਕੇ ਤਾਂ ਕਰੋ ਕੋਈ ਹੀਲਾ
ਕਰੋ ਕੋਈ ਚਾਰਾ
ਔਖੀਆ ਘੜੀਆ ਵਿਚ ਘਿਰਿਆ ਹੈ
ਆਪਣਾ ਛੱਜੂ ਦਾ ਚੁਬਾਰਾ

ਹਿੱਲ ਗਈਆ ਘੁਣ ਲੱਗੀਆ ਥੰਮੀਆ
ਕੱਲਰ ਮਾਰੀਆ ਕੰਧਾ ਤਿੜਕੀਆ
ਟੁੱਟ ਗਏ ਸ਼ੀਸ਼ੇ ਸਣੇ ਖਿੜਕੀਆ
ਗਰਦੇ-ਖੇਹ ਵਿਚ ਖੱਭ ਗਿਆ ਹੈ
ਡਿਗੂੰ-ਡਿਗੂੰ ਕਰਨ ਬਨੇਰੇ
ਚੱੜੇ ਨੇ ਬੱਦਲ ਘਣੇ-ਘਨੇਰੇ
ਇਹਦੇ ਮੁਢ ਤੇ ਫਿਰਦਾ ਆਰਾ
ਹੋ ਸਕੇ ਤਾਂ ਕਰੋ ਕੋਈ ਹੀਲਾ
ਕਰੋ ਕੋਈ ਚਾਰਾ

ਔਖਾ ਹੋਈਆ ਝੱਟ ਲੰਘਾਉਣਾ
ਇੱਥੇ ਰਹਿ ਕੇ ਡੰਗ ਟਪਾਉਣਾ
ਇਹਦੀ ਓਟ ਨਿਓਟ ਰਹਿ ਕੇ
ਤਪਦੇ ਮਨ ਨੂੰ ਸੁਕਣੇ ਪਾਉਣਾ
ਗੰਢ-ਤਪ ਨਾਲ
ਇਹ ਰਾਸ ਨਹੀ ਆਉਣਾ
ਪੋਟਾ-ਪੋਟਾ ਦੱਖਦਾ ਕਿਰਦਾ
ਇਹਦਾ ਮਿੱਟੀ-ਗਾਰਾ
ਹੋ ਸਕੇ ਤਾਂ ਕਰੋ ਕੋਈ ਹੀਲਾ
ਕਰੋ ਕੋਈ ਚਾਰਾ

ਏਨੀ ਉਲਝੀ ਤੰਦ ਤੇ ਤਾਣੀ
ਆਪਣੇ ਘਰ ਵਿਚ
ਘੋੜੇ ਵੇਚ ਕੇ ਸੌਣੇ ਦੀ ਗੱਲ
ਹੋਈ ਪੁਰਾਣੀ
ਹੁਣ ਤਾਂ ਕਿਰਦੀ ਛੱਤ ਦੇ ਥੱਲੇ
ਅੱਖਾਂ ਮੀਟ ਕੇ
ਵਾਂਗ ਕਬੂਤਰਾ
ਕੱਲੇ-ਕੱਲੇ ਬਿੱਲੀ ਕੋਲੋਂ
ਟੋਲ ਰਹੇ ਹਾਂ
ਜੀਵਨ ਲਏ ਹੁੰਗਾਰਾ
ਹੋ ਸਕੇ ਤਾਂ ਕਰੋ ਕੋਈ ਹੀਲਾ
ਕਰੋ ਕੋਈ ਚਾਰਾ
 
Naavy100

Champion Member
Jun 15, 2009
1,706
42
Category........
Visa Office......
New Delhi,India
NOC Code......
0111
Job Offer........
Pre-Assessed..
App. Filed.......
24-11-09
Doc's Request.
6-02-10
IELTS Request
6-02-10 - 7 Bands
File Transfer...
10-02-2010
Med's Request
19/11/2010
Med's Done....
7/12/2010
Passport Req..
19/11/2010
VISA ISSUED...
15/2/2011
LANDED..........
22 April 2011
charninder said:
Doglover 22g SSA, You are right.

Jo maza India wich hai (kamm choran lai) o kite v nai hai, khaskar Punjab wich jithey apne log sharaban te murge parde aa te khetan wich kamm karan lai biharian nu mobile, murga den lai tyar ne. Punjab taan foreign de paise nal phali-phuli janda. Eh koda sach hai k Punjab de maximum log vehle baith k khana pasand karde aa te o eh sochde aa k Canada ya Europe ya USA wich paise ($) pedaan te ugde aa te uthon tod lyavange. Jadon uthey ja k purey time naal kamm karna penda hai taan nani yaad aundi hai, te sach da pata lagda hai. Mehnati bandya lai khaas problem nai hai, you are right.

Thanks.
sahi gal hai veer ji ....jithey tak main notice kita ...mere nalde gye sare yaar beli 6 months toi saal de vich vich vadia set ho gye ...ate oh sare e India v bohot mehnat karde c .....Canada jaake v ohna ne dab k mehnat kiti . Kuch eho jaheya nu v jaan da moka milya ...jina ne ure v dakke de do kam ni c karne ....and oh 2-3 nakame vapis aa gye .....Sanu ta mehnat di adat hai ...tahi ik clerk to cheif di post te ponch gye ...bachya de future piche ta kuch v karage .
 
Naavy100

Champion Member
Jun 15, 2009
1,706
42
Category........
Visa Office......
New Delhi,India
NOC Code......
0111
Job Offer........
Pre-Assessed..
App. Filed.......
24-11-09
Doc's Request.
6-02-10
IELTS Request
6-02-10 - 7 Bands
File Transfer...
10-02-2010
Med's Request
19/11/2010
Med's Done....
7/12/2010
Passport Req..
19/11/2010
VISA ISSUED...
15/2/2011
LANDED..........
22 April 2011
rajdeep said:
ਪਿਆਰੇ ਵੀਰ ਜੀ

ਕਈ ਗਲਾਂ ਸੋਚ ਰਿਹਾ ਹਾਂ, ਤੁਹਾਡੇ ਤੇ ਮੇਰੇ ਵਿਚ ਬਹੁਤ ਫਰਕ ਹੈ, ਤੁਸੀ ਆਪਣੇ ਬੱਚਿਆ ਲਈ ਜਾ ਰਹੇ ਹੋ ਜੋ ਬਿਲਕੁਲ ਠੀਕ ਟਾਈਮ-ਸਮਾਂ ਹੈ,
ਤੁਹਾਨੂੰ ਉਹਨਾ ਦੀ ਮਦਦ ਵੀ ਮਿਲੇਗੀ,ਮੇਰੀ ਫਲਹਾਲ ਸ਼ੁਰੂਆਤ ਹੈ, ਮੈ ਕਾਫੀ ਲੋਕਾ ਨਾਲ ਗੱਲਬਾਤ ਕਰਦਾ ਰਹਿਦਾ ਹਾਂ,No.1 ਕਾਫੀ ਵੱਡਾ ਪਰਿਵਾਰ ਹੋਣਾ ਜਰੂਰੀ ਹੈ, ਜੋ ਪਹਿਲਾ ਤੋ ਹੀ ਸੈਟ ਹੋਵੇ, ਉਹਨਾ ਦਾ ਆਪਣਾ ਕੰਮ ਹੋਵੇ ਜਾਂ ਘਟੋ-ਘਟ ਘਰ ਤਾਂ ਆਪਣਾ ਹੋਵੇ,ਇਥੇ ਤਾਂ ਉਹ ਨਹੀ ਸੈਟ ਜਿਹਨਾਂ ਕੋਲ ਜਾਣ ਮੈ ਸੋਚ ਰਿਹਾ ਹਾਂ,ਨਾਲੇ ਇਥੇ ਮੋਗੇ ਮੇਰੇ ਕਾਫੀ ਵੱਡਾ ਘਰ ਹੈ, ਪਰ ਮੇਰੀ ਸੋਚ ਮੇਰੇ ਘਰ ਦੀ ਤਰਾ ਵੱਡੀ ਨੀ ਜੋ ਕੀ ਮੈਨੂੰ ਚੰਗੀ ਲਗਦੀ ਹੈ , ਬਾਹਰ ਘਰ ਲੈਣ ਨੂੰ ਕੋਲ ਪੈਸੇ ਵੀ ਹੈ, ਪਰ ਪਰ ਸਾਰੇ ਇਕ ਨੰਬਰ ਵਿਚ ਨਹੀ, ਜੋ ਕੀ ਸਭ ਤੋ ਵੱਡੀ ਮੁਸ਼ਕਲ ਹੈ, ਜੇ ਲੱਖ ਡਾਲਰ ਡਾਊਨ ਪੇਮਿੰਟ ਕਰ ਵੀ ਦਿਤੀ, ਤਾਂ ਕੰਮ ਬਹੁਤ ਮਨ ਲਾ ਕੇ ਕਰਨਾ ਪੈਣਾ ਜੋ ਆਪਾ ਤੋ ਹੋਣਾ ਨਹੀ, ਇਹ ਨਹੀ ਕੀ ਕਿਤਾ ਨਹੀ ਕਿਤਾ ਹੈ ਪਰ ਸ਼ੌਕ ਨਾਲ, ਮਜਬੂਰੀ ਨਾਲ ਨਹੀ ਫਰਕ ਹੈ, ਮਜਬੂਰੀ ਮਨ ਮਾਰ ਦਿੰਦੀ ਹੈ, ਦੂਜੀ ਗੱਲ ਜੇ ਮਰ ਕੇ ਸਵਰਗ ਹੀ ਨਾ ਦੇਖਿਆ ਤਾ ਮਰਨ ਦਾ ਕੀ ਫਾਈਦਾ, ਮਤਲਬ ਵੈਨਕੂਵਰ ਜੋ ਕੀ ਮਹਿੰਗਾ ਬਹੁਤ ਹੈ, ਮੇਰਾ ਛੋਟਾ ਵੀਰ ਵਨਕੋਵਰ ਵਿਚ ਹੈ, ਕਹਿੰਦਾ ਕੰਮ ਮਿਲ ਜਾਵੇਗਾ ਪਰ ਥੋੜਾ ਮਨ ਮਾਰਨਾ ਪਵੇਗਾ ਗੱਲ ਫੇਰ ਮਨ ਮਾਰਨ ਦੀ ਜੋ ਆਪਾ ਮਾਰਨਾ ਨੀ ਜੇ ਮਨ ਹੀ ਮਾਰਨਾ ਸਾਲਾ ਕਨੇਡਾ ਜਾ ਕੇ ਹੀ ਮਾਰਨਾ,ਫੇਰ ਇਥੇ ਮੋਜ਼ਾ ਮਾਰਦੇ ਮਾੜੇ ਆ, ਇਸ ਲਈ ਆਪਾ ਨੀ ਜਾਣਾ.
asi ta ena keh sakde aa k hunker singh vangu 1-2 mahine laa aao ...j nai pasand ta apne mahal ch raaj karo aake ..
 
Naavy100

Champion Member
Jun 15, 2009
1,706
42
Category........
Visa Office......
New Delhi,India
NOC Code......
0111
Job Offer........
Pre-Assessed..
App. Filed.......
24-11-09
Doc's Request.
6-02-10
IELTS Request
6-02-10 - 7 Bands
File Transfer...
10-02-2010
Med's Request
19/11/2010
Med's Done....
7/12/2010
Passport Req..
19/11/2010
VISA ISSUED...
15/2/2011
LANDED..........
22 April 2011
Chander said:
Naavy ji jaladi jaladi tuhad medical ho jai ta fir tuhadai valo sarai kam khatam ho jan gai.Fir ta CHC di duty rah jai gi.
chander
Dr sahib nal gal ho gyi ... oh kende tusi Embessy nu ik e-mail pejo and sanu odi copy dedo ..te tuesday aa jao medical karvaun ....age kam sara embessy da .
 
rajdeep

Hero Member
Sep 8, 2010
545
23
Job Offer........
Pre-Assessed..
ਤੇਰਾ ਵਸਦਾ ਰਹੇ ਪੰਜਾਬ
ਓ ਸ਼ੇਰਾ ਜਾਗ
ਓ ਜੱਟਾ ਜਾਗ
ਅੱਗ ਲਾਉਣ ਕੋਈ ਤੇਰੇ ਗਿੱਧਿਆ ਨੂੰ ਆ ਗਿਆ
ਸੱਪਾਂ ਦੀਆ ਪੀਘਾਂ ਤੇਰੇ ਪਿੱਪਲਾ 'ਤੇ ਪਾ ਗਿਆ
ਤਿੰਰਝਣਾਂ 'ਚ ਕੱਤਦੀ ਦਾ ਰੂਪ ਕੋਈ ਖਾ ਗਿਆ
ਤੇਰੇ ਵਿਹੜੇ ਵਿਚ ਫਿਰਦੇ ਨੇ ਨਾਗ
ਓ ਸ਼ੇਰਾ ਜਾਗ
ਓ ਜੱਟਾ ਜਾਗ
ਤੇਰਾ ਵਸਦਾ ਰਹੇ ਪੰਜਾਬ

ਸਹੁੰ ਤੈਨੂੰ ਲੱਗੇ ਤੇਰੇ ਜਲਿਆ ਵਾਲੇ ਬਾਗ ਦੀ
ਸਹੁੰ ਤੈਨੂੰ ਊਧਮਾਂ ਸਰਾਭਿਆ ਦੇ ਖਾਬ ਦੀ
ਰੱਖਣੀ ਏ ਸ਼ਾਨ ਬੀਬਾ ਤੂਹੀਓਂ ਹੀ ਪੰਜਾਬ ਦੀ
ਤੇਰੇ ਖਿੜਦੇ ਰਹਿਣ ਗੁਲਾਬ
ਓ ਸ਼ੇਰਾ ਜਾਗ
ਓ ਜੱਟਾ ਜਾਗ
ਤੇਰਾ ਵਸਦਾ ਰਹੇ ਪੰਜਾਬ
 
rajdeep

Hero Member
Sep 8, 2010
545
23
Job Offer........
Pre-Assessed..
ਵੀਰ ਜੀ ਰਾਜਦੀਪ ਪੱਕਾ ਕੰਮ ਚੋਰ ਹੈ, ਇਸ ਵਿਚ ਕੋਈ ਸ਼ੱਕ ਨਹੀ,ਪਰ ਪੈਸਾ ਫੇਰ ਇਸ ਕੋਲ ਭੱਜਿਆ ਆਉਦਾ?
ਪੈਸਾ ਜਿਵੇ ਨਚਾਈ ਜਾਦਾ
ਰਾਜਦੀਪ ਨੱਚਈ ਜਾਦਾ ਏ

ਮੇ ਅੱਜ ਵੀ ਹਾਂ ਵਿਹਲਾ
ਤੇ ਕੱਲ ਵੀ ਸੀ ਵਿਹਲਾ
ਪਰਸੋ ਆਲੇ ਕੰਮ ਨੂੰ
ਮੈ ਕਰ ਤਾ ਕੁਵੇਲਾ

ਵੇਲੇ ਦੀਆ ਗੱਲਾਂ
ਤੇ ਕੁਵੇਲੇ ਦਿਆ ਟੱਕਰਾ ਦਾ
ਮੈ ਫੜ ਲਿਆ ਲੱਕ ਵੇ
ਵੇਸੇ ਵੀ ਮੈ ਕੰਮ ਨੂੰ ਸੋਚੇ
ਬਿਨਾ ਕਰਦਾ ਨੀ
ਸੋਚ ਸੋਚ ਸੋਚਾ ਵਿਚ
ਗੁਮ ਮੈ ਹੋ ਜਾਨਾ ਵਾ
ਮੇ ਅੱਜ ਵੀ ਹਾਂ ਵਿਹਲਾ
ਤੇ ਕੱਲ ਵੀ ਸੀ ਵਿਹਲਾ

ਘਰ ਵਿਚ ਆਪਣੇ ਮੈ
ਕਰਾਂ ਸਰਦਾਰੀਆਂ
ਪਰ ਸੋਚਦਾ ਇਹ
ਲੱਛਣ ਹੁੰਦੇ ਜੇ ਕਨੇਡਾ ਵਿਚ
ਰੋਡ ਉਤੇ ਹੋਣਾ ਸੀ
ਪੁਛਣੀ ਕਿਸੇ ਨਾ ਬਾਤ ਸੀ
ਬਿਸਤਰਾ ਕਦੋ ਦਾ ਸਾਡਾ
ਗੋਲ ਹੋ ਜਾਣਾ ਸੀ.
 
charninder

Hero Member
Jul 2, 2008
725
40
Job Offer........
Pre-Assessed..
SSA to all Punjabis,

Bai eh taan nazara aa gya.. Naavy 22g ne post laa k kasar puri kar ti 2-3 dina di.

Doglover ji thanks.

Rajdeep da Raaj chall hi reha hai kavitavan wich, bai raunak lai hoi aa Rajdeep ne taan.

Hunker ji lagda college wich students naal busy ne.
 
hunker

Hero Member
Dec 7, 2009
698
39
India
Category........
Visa Office......
CHC ND
NOC Code......
4131
Job Offer........
Pre-Assessed..
App. Filed.......
26-11-2009
Doc's Request.
27-01-2010
Nomination.....
noooooooooo
AOR Received.
22-03-2010
IELTS Request
8 BANDS
File Transfer...
05-03-2010
Med's Request
18-05-2010
Med's Done....
15-06-2010
Interview........
waived
Passport Req..
18-05-2010
VISA ISSUED...
07-07-2010
LANDED..........
23 Jan 2011
@ All

Veero main la ayaa haan CIIP da Seminar in Chandigarh.
I had attended it on Tuesday & Wednesday,
SWADDDDDDDDDDDD a gyaaa.
Veer G, they are GENIUS.
Ik din sareyan di counselling ikathe hoyi 9 am to 5 p.m. we were just 45 persons including spouses as well.
then next day,they provided 1-1 counselling.

Main sab ton young c, there were MATHEMATICIANS,DENTISTS,MANAGERS,RADIOLOGISTS,TEACHERS,PRINCIPALS,TIMBER MERCHANTS,ENGINEERING,etc.
Biggest +ve point :- they all complimented me for my attitude (GARARRRIII FASSSAAAUNNNN WALA)

they provide u a counsellor JO tuhade layi har help/guidance provide karega,te o v free of charges.
Te tuhadi desired province wich jo v CIIP office houga,othe ja k jo marji pucho.

I am surprised to see that CANADA is doing so much for the immigrants

Koi ayaaa c apna forum memeber otheeeeeeeeeeee?????????????????????????????
 
Doglover

Champion Member
Dec 1, 2009
1,690
158
CANADA
Category........
Visa Office......
New Delhi
Job Offer........
Pre-Assessed..
LANDED..........
19.06.2010
rajdeep said:
ਪਿਆਰੇ ਵੀਰ ਜੀ

ਕਈ ਗਲਾਂ ਸੋਚ ਰਿਹਾ ਹਾਂ, ਤੁਹਾਡੇ ਤੇ ਮੇਰੇ ਵਿਚ ਬਹੁਤ ਫਰਕ ਹੈ, ਤੁਸੀ ਆਪਣੇ ਬੱਚਿਆ ਲਈ ਜਾ ਰਹੇ ਹੋ ਜੋ ਬਿਲਕੁਲ ਠੀਕ ਟਾਈਮ-ਸਮਾਂ ਹੈ,
ਤੁਹਾਨੂੰ ਉਹਨਾ ਦੀ ਮਦਦ ਵੀ ਮਿਲੇਗੀ,ਮੇਰੀ ਫਲਹਾਲ ਸ਼ੁਰੂਆਤ ਹੈ, ਮੈ ਕਾਫੀ ਲੋਕਾ ਨਾਲ ਗੱਲਬਾਤ ਕਰਦਾ ਰਹਿਦਾ ਹਾਂ,No.1 ਕਾਫੀ ਵੱਡਾ ਪਰਿਵਾਰ ਹੋਣਾ ਜਰੂਰੀ ਹੈ, ਜੋ ਪਹਿਲਾ ਤੋ ਹੀ ਸੈਟ ਹੋਵੇ, ਉਹਨਾ ਦਾ ਆਪਣਾ ਕੰਮ ਹੋਵੇ ਜਾਂ ਘਟੋ-ਘਟ ਘਰ ਤਾਂ ਆਪਣਾ ਹੋਵੇ,ਇਥੇ ਤਾਂ ਉਹ ਨਹੀ ਸੈਟ ਜਿਹਨਾਂ ਕੋਲ ਜਾਣ ਮੈ ਸੋਚ ਰਿਹਾ ਹਾਂ,ਨਾਲੇ ਇਥੇ ਮੋਗੇ ਮੇਰੇ ਕਾਫੀ ਵੱਡਾ ਘਰ ਹੈ, ਪਰ ਮੇਰੀ ਸੋਚ ਮੇਰੇ ਘਰ ਦੀ ਤਰਾ ਵੱਡੀ ਨੀ ਜੋ ਕੀ ਮੈਨੂੰ ਚੰਗੀ ਲਗਦੀ ਹੈ , ਬਾਹਰ ਘਰ ਲੈਣ ਨੂੰ ਕੋਲ ਪੈਸੇ ਵੀ ਹੈ, ਪਰ ਸਾਰੇ ਇਕ ਨੰਬਰ ਵਿਚ ਨਹੀ, ਜੋ ਕੀ ਸਭ ਤੋ ਵੱਡੀ ਮੁਸ਼ਕਲ ਹੈ, ਜੇ ਲੱਖ ਡਾਲਰ ਡਾਊਨ ਪੇਮਿੰਟ ਕਰ ਵੀ ਦਿਤੀ, ਤਾਂ ਕੰਮ ਬਹੁਤ ਮਨ ਲਾ ਕੇ ਕਰਨਾ ਪੈਣਾ ਜੋ ਆਪਾ ਤੋ ਹੋਣਾ ਨਹੀ, ਇਹ ਨਹੀ ਕੀ ਕਿਤਾ ਨਹੀ ਕਿਤਾ ਹੈ ਪਰ ਸ਼ੌਕ ਨਾਲ, ਮਜਬੂਰੀ ਨਾਲ ਨਹੀ ਫਰਕ ਹੈ, ਮਜਬੂਰੀ ਮਨ ਮਾਰ ਦਿੰਦੀ ਹੈ, ਦੂਜੀ ਗੱਲ ਜੇ ਮਰ ਕੇ ਸਵਰਗ ਹੀ ਨਾ ਦੇਖਿਆ ਤਾ ਮਰਨ ਦਾ ਕੀ ਫਾਈਦਾ, ਮਤਲਬ ਵੈਨਕੂਵਰ ਜੋ ਕੀ ਮਹਿੰਗਾ ਬਹੁਤ ਹੈ, ਮੇਰਾ ਛੋਟਾ ਵੀਰ ਵਨਕੋਵਰ ਵਿਚ ਹੈ, ਕਹਿੰਦਾ ਕੰਮ ਮਿਲ ਜਾਵੇਗਾ ਪਰ ਥੋੜਾ ਮਨ ਮਾਰਨਾ ਪਵੇਗਾ ਗੱਲ ਫੇਰ ਮਨ ਮਾਰਨ ਦੀ ਜੋ ਆਪਾ ਮਾਰਨਾ ਨੀ ਜੇ ਮਨ ਹੀ ਮਾਰਨਾ ਸਾਲਾ ਕਨੇਡਾ ਜਾ ਕੇ ਹੀ ਮਾਰਨਾ,ਫੇਰ ਇਥੇ ਮੋਜ਼ਾ ਮਾਰਦੇ ਮਾੜੇ ਆ, ਇਸ ਲਈ ਆਪਾ ਨੀ ਜਾਣਾ.
Vaddey veer main thodaeey decision dee respect kardaa & it is great that u know about your abilities, nice, os cheej daa kee faydaa kee Canada aa kay regret hovaay aapneey decision tay. It is fact that the guy who is not hardworking and tactful enough is likely to become more unsuccessfull in Canada :eek:

Baakee veeer thodee eak galat faihmee ve hai, PUNJAB CH KOI MAUJ NAI MARDA..jis nuu aapaa logg maujaa mardaa kehnaa hai ohh sirf 'life & time' wastage hai. Vehleeey rehnaa maujj marnaa nai hundaaa 8)Maujaa taan veer ehh Canadaa vaaleey mardaayy aa....."Yaar vehli baan baan tholiya rehan bottola Hummer vich kohliya" , SABAR DAA FAAL MITHAA, Be positive, Oreey bahut nazraaeey nay, it is reality!

Bakkee rahee gal ghar dee, humm ...veer appann sarrey Punjabi bhraa bahut changiaa families nu belong kardeeyy aa, Main India vich apnee 'Class 1 gazetted' post toon Resignation ditaa (NO leave , nothing else, absolutely no look back), mainu taan ethhey aa kay kadeey feel nai hoeaa kee-ethhey ghar chahidaa n vadee family ( settled) chahidee aa, never ever, indeed God help those who help themselves, Mera 1 friend haai ethhay( From Navi baai jee's Patiala) he is doctor, his family is very caring, sannuu kiseey cheej dee koi problem naai aunn ditee. Main eak dinn v odd job naii kitee- Within 15 days of landing meri Telephonic Interview hoo gaai c, 1.5 month lagga full appointment letter niklan nuu, n Main same India valle job tay a giaa, Meri wife vee vadiaa job tay hai( ohnee v jiadda struggle nai karnee pai) hun timee aaoo gaa taan Ghar v lai laa gaay, Har CHEEJ NUU TIME LAGDAA, BAKII VEER BACHIAA DEE MADDAAD vaali vee koi gal nai hai, Canada jinee jaldee aaao onaa changaa hai, meri 3 yrs dee betii hai, U can imagine how hard to rear a toddler kid if u r a new immigrant but still mainu kaddey Help dee lodd naai paai, Govt. PAYS FOR HER DAY CARE, N also giving $450 extra each month for her, vaddey KIDs ( +18) nuu taan veer kush mildaa v naai. CANADA ROCKS
 
Naavy100

Champion Member
Jun 15, 2009
1,706
42
Category........
Visa Office......
New Delhi,India
NOC Code......
0111
Job Offer........
Pre-Assessed..
App. Filed.......
24-11-09
Doc's Request.
6-02-10
IELTS Request
6-02-10 - 7 Bands
File Transfer...
10-02-2010
Med's Request
19/11/2010
Med's Done....
7/12/2010
Passport Req..
19/11/2010
VISA ISSUED...
15/2/2011
LANDED..........
22 April 2011
hunker said:
@ All

Veero main la ayaa haan CIIP da Seminar in Chandigarh.
I had attended it on Tuesday & Wednesday,
SWADDDDDDDDDDDD a gyaaa.
Veer G, they are GENIUS.
Ik din sareyan di counselling ikathe hoyi 9 am to 5 p.m. we were just 45 persons including spouses as well.
then next day,they provided 1-1 counselling.

Main sab ton young c, there were MATHEMATICIANS,DENTISTS,MANAGERS,RADIOLOGISTS,TEACHERS,PRINCIPALS,TIMBER MERCHANTS,ENGINEERING,etc.
Biggest +ve point :- they all complimented me for my attitude (GARARRRIII FASSSAAAUNNNN WALA)

they provide u a counsellor JO tuhade layi har help/guidance provide karega,te o v free of charges.
Te tuhadi desired province wich jo v CIIP office houga,othe ja k jo marji pucho.

I am surprised to see that CANADA is doing so much for the immigrants

Koi ayaaa c apna forum memeber otheeeeeeeeeeee?????????????????????????????
leh das apa ta yaar kathe launa c .....main 21 treek layi pejya .....galti aah karti k letter peji hai ...hun hale tak koi e-mail ni aya ...klanu kende c fone krk puch lio ....swere fone kark apnia seats block karoye ....hor daso kidan da rea exp ...nale seminar hoya kithey c ? ....apna medical vala issue sovle ho gya hai ......
 
Naavy100

Champion Member
Jun 15, 2009
1,706
42
Category........
Visa Office......
New Delhi,India
NOC Code......
0111
Job Offer........
Pre-Assessed..
App. Filed.......
24-11-09
Doc's Request.
6-02-10
IELTS Request
6-02-10 - 7 Bands
File Transfer...
10-02-2010
Med's Request
19/11/2010
Med's Done....
7/12/2010
Passport Req..
19/11/2010
VISA ISSUED...
15/2/2011
LANDED..........
22 April 2011
Doglover said:
Vaddey veer main thodaeey decision dee respect kardaa & it is great that u know about your abilities, nice, os cheej daa kee faydaa kee Canada aa kay regret hovaay aapneey decision tay. It is fact that the guy who is not hardworking and tactful enough is likely to become more unsuccessfull in Canada :eek:

Baakee veeer thodee eak galat faihmee ve hai, PUNJAB CH KOI MAUJ NAI MARDA..jis nuu aapaa logg maujaa mardaa kehnaa hai ohh sirf 'life & time' wastage hai. Vehleeey rehnaa maujj marnaa nai hundaaa 8)Maujaa taan veer ehh Canadaa vaaleey mardaayy aa....."Yaar vehli baan baan tholiya rehan bottola Hummer vich kohliya" , SABAR DAA FAAL MITHAA, Be positive, Oreey bahut nazraaeey nay, it is reality!

Bakkee rahee gal ghar dee, humm ...veer appann sarrey Punjabi bhraa bahut changiaa families nu belong kardeeyy aa, Main India vich apnee 'Class 1 gazetted' post toon Resignation ditaa (NO leave , nothing else, absolutely no look back), mainu taan ethhey aa kay kadeey feel nai hoeaa kee-ethhey ghar chahidaa n vadee family ( settled) chahidee aa, never ever, indeed God help those who help themselves, Mera 1 friend haai ethhay( From Navi baai jee's Patiala) he is doctor, his family is very caring, sannuu kiseey cheej dee koi problem naai aunn ditee. Main eak dinn v odd job naii kitee- Within 15 days of landing meri Telephonic Interview hoo gaai c, 1.5 month lagga full appointment letter niklan nuu, n Main same India valle job tay a giaa, Meri wife vee vadiaa job tay hai( ohnee v jiadda struggle nai karnee pai) hun timee aaoo gaa taan Ghar v lai laa gaay, Har CHEEJ NUU TIME LAGDAA, BAKII VEER BACHIAA DEE MADDAAD vaali vee koi gal nai hai, Canada jinee jaldee aaao onaa changaa hai, meri 3 yrs dee betii hai, U can imagine how hard to rear a toddler kid if u r a new immigrant but still mainu kaddey Help dee lodd naai paai, Govt. PAYS FOR HER DAY CARE, N also giving $450 extra each month for her, vaddey KIDs ( +18) nuu taan veer kush mildaa v naai. CANADA ROCKS
sahi gal veer ji ...mere jine v yaar veli Canada to mude ne ....ohna ne menu bada dgrade kita hai ...ohna di asal ch problem aah c ...k ethe oh daab k paisa khande ne ...othe kha ni c sakde ..but ik gal hai k oh apnia families othe e cahd aye .b koi puche j Canada vadia nai ta family othe ki kardi hai ....ive been to other forgien countries also ....mera eh manna ....J tusi growth chanunde ho , system chahunde ho , then canada is best ! ....kuch sade jankaar eho jahe v hege ne ,...jede 4 saal pela v security aale c ...te hun v ....mera aah manna k padai karan di koi age ni hundi .....main top managment ch ponch k hale v Tresury te Risk Managment da diploma kar rea ...Canada jaake v har tara di study karan layi tyar haa ..Menu lagda k huni PR lelo j mildi hai ...PR lena hun bohot okha ho gya hai green card vangu .....Kale Canada da hi nai ....saria countries da