mac_pal said:ਬਾਈ ਜੀ ਜਵਾਬ ਲਈ ਧੰਨਵਾਦ ਤੁਹਾਡੀ ਗੱਲ ਵੀ ਸਹੀ ਆ
ਪਰ ਸੋਚਣ ਵਾਲੀ ਗੱਲ ਇਕ ਹੋਰ ਆ
ਵੀ ਲੰਗਰ ਦੀ ਦਾਲ ਘਰ ਦੇ ਪਕਵਾਨਾ ਨਾਲੋ ਵੀ ਸਵਾਦ ਹੁੰਦੀ ਆ
ਬਾਕੀ ਮੂੰਹ ਬਚਾ ਕੇ ਤੱਤੀ ਵੀ ਬਹੁਤ ਹੁੰਦੀ ਹੈ
Hahahahahahaha ;D, awesome man!, +1 kudos to u 8)
mac_pal said:ਬਾਈ ਜੀ ਜਵਾਬ ਲਈ ਧੰਨਵਾਦ ਤੁਹਾਡੀ ਗੱਲ ਵੀ ਸਹੀ ਆ
ਪਰ ਸੋਚਣ ਵਾਲੀ ਗੱਲ ਇਕ ਹੋਰ ਆ
ਵੀ ਲੰਗਰ ਦੀ ਦਾਲ ਘਰ ਦੇ ਪਕਵਾਨਾ ਨਾਲੋ ਵੀ ਸਵਾਦ ਹੁੰਦੀ ਆ
ਬਾਕੀ ਮੂੰਹ ਬਚਾ ਕੇ ਤੱਤੀ ਵੀ ਬਹੁਤ ਹੁੰਦੀ ਹੈ
thankyou veerDoglover said:@ navvay
bhaajee thodaay medicals diaa bahut bahut vadhiaan, thats wonderful news, made my weekend great!
stay blessed
Hafta Q g, Monday/Tuesday hi lao g,Naavy100 said:thankyou veer
hale ta dakiye nu udeekda pea ....100 rs onu advance di party ditti aa ...100 medical deliver hon to baad hehehehe
ki lagda ...vaise ...aah hafte aa jange?
Doglover said:A grade kum aa, thonuu kissay naay bilkul sahee dasiaa, but oh shayyad thonuu ehh dasnaa bhull giaa kee ethhay eh kum karan laai vv Canadian certificate chahidaa aa ! (remember Canada vich sweeper lagaan laai v certificate mangdaay aa/this is requirement everywhere ;D)
ਵੀਰ india ਦੀ Phd ਆਲੇ ਨੂੰ ਉਹ Sweeper ਨੀ ਰਖਦੇmac_pal said:ਬਾਈ ਜੀ ਇਡੰਆ ਦਾ ਸਰਟੀਫਿਕੇਟ ਤਾਂ ਆਪਣੇ ਕੋਲ ਹੈਗਾ ਹੈ
ਕਨੇਡੀਅਨ ਸਰਟੀਫਿਕੇਟ ਜੌਬ ਕਰਨ ਵਾਸਤੇ ਚਾਹੀਦਾ ਹੈ ਯਾ ਆਪਣਾ ਕੰਮ ਕਰਨ ਵਾਸਤੇ
ਬਾਈ ਜੀ ਜੇ ਜੌਬ ਨਾ ਸਹੀ ਤਾਂ ਬੰਦਾ ਆਪਣਾ ਕੰਮ ਤਾਂ ਕਰ ਸਕਦਾ ਹੋਉਗਾ ਪਾਰਟ ਟਾਈਮ ?rajdeep said:ਵੀਰ india ਦੀ Phd ਆਲੇ ਨੂੰ ਉਹ Sweeper ਨੀ ਰਖਦੇ
ਬਾਕੀ ਵੀਰ ਫਿਰੋਜਪੁਰ ਵਾਲੇ ਨੂੰ ਸਭ ਪਤਾ ਹੈ,ਆਪਾ ਨੂੰ ਦਸਦਾ ਨੀ, ਸੋਚਦਾ ਤਾਂ ਹੈ ,ਕਿ ਜਜਮਾਨਾ ਵਾਲ ਮੂਹਰੇ ਹੀ ਆ ਜਾਣੇ ਨੇ.mac_pal said:ਬਾਈ ਜੀ ਜੇ ਜੌਬ ਨਾ ਸਹੀ ਤਾਂ ਬੰਦਾ ਆਪਣਾ ਕੰਮ ਤਾਂ ਕਰ ਸਕਦਾ ਹੋਉਗਾ ਪਾਰਟ ਟਾਈਮ ?
mere passport da chakar resolve ho gya hai ...hunker said:Hafta Q g, Monday/Tuesday hi lao g,
P late ch pa k denge MEDICAL hun taan
for bothmac_pal said:ਬਾਈ ਜੀ ਇਡੰਆ ਦਾ ਸਰਟੀਫਿਕੇਟ ਤਾਂ ਆਪਣੇ ਕੋਲ ਹੈਗਾ ਹੈ
ਕਨੇਡੀਅਨ ਸਰਟੀਫਿਕੇਟ ਜੌਬ ਕਰਨ ਵਾਸਤੇ ਚਾਹੀਦਾ ਹੈ ਯਾ ਆਪਣਾ ਕੰਮ ਕਰਨ ਵਾਸਤੇ
Vaissy taan veer jay thonu ethhay 'Full time' job mil gaai taan ohnaa nay thonu part time karaan jogaa shadnaa hee nai, saaraa khoon ohee nichood lain gay!(just joking, usually 'full time' job ch ainaa bann jandaa hai kee parttime dee loodd he nai paindee)mac_pal said:ਬਾਈ ਜੀ ਜੇ ਜੌਬ ਨਾ ਸਹੀ ਤਾਂ ਬੰਦਾ ਆਪਣਾ ਕੰਮ ਤਾਂ ਕਰ ਸਕਦਾ ਹੋਉਗਾ ਪਾਰਟ ਟਾਈਮ ?
ਬਾਕੀ ਜੇ ਲੋੜ ਪੈ ਹੀ ਗਈ ਤਾਂ ਫੇਰ ਪੜਾਈ ਨਾਲ ਫੇਰ ਮੱਥਾ ਮਾਰਲਾਂਗੇ 6 ਮਹੀਨੇ ਦਾ ਕੋਰਸ ਆ ਉਥੇ
ਕਿਉਕਿ ਬਾਈ ਆਪਾਂ ਲੇਬਰ ਨੀ ਕਰਨੀ ਸਾਰੀ ਉਮਰ ਉਥੇ l