+1(514) 937-9445 or Toll-free (Canada & US) +1 (888) 947-9445

For all the PUNJABIS

mac_pal

Star Member
Aug 15, 2010
188
2
New Delhi
Category........
Visa Office......
New Delhi
NOC Code......
N/A
Job Offer........
Pre-Assessed..
App. Filed.......
MPNP 23-Nov-2010
Nomination.....
MPNP 10-June-2010
AOR Received.
18-Aug-2010
File Transfer...
2-Aug-2010
Med's Request
10-Aug-2010 Received on 19-Aug
Med's Done....
20-Aug-2010
Passport Req..
10-Aug-2010 Received on 19-Aug
VISA ISSUED...
Received on 18-Nov-2010
LANDED..........
25-Dec-2010
Kee hal ne Doglover, Naavy, Hunker Bhaji

yaar tusi kisse ne PNP da visa aay suniya jisda medical August ch hoya hove ja July end ch hoya hove

yaar mera Medical 19 August nu ho gya te same day Passport send karta c par yaar halle tak In Process aa

ਪਰ ਇਕ ਗੱਲ ਹੋਰ ਵੀ ਹੈ ਪਿਛਲੇ 3 ਹਫਤਿਆਂ ਤੋ ਮੈ ਕਿਸੇ ਦਾ ਵੀ ਵੀਜਾ ਨਹੀ ਆਇਆ ਸੁਨਿਆ ਕਿਸੇ ਵੀ Thread ਚ l ਕਿਤੇ ਸਾਡੀ ਵਾਰੀ CHC ਕੋਲੇ ਰੰਗੀਲੇ ਸਟਿੱਕਰ ਤਾਂ ਨੀ ਮੁੱਕਗੇ

"ਸਾਡੀ ਵਾਰੀ ਆਈ ਤਾਂ ਪਤੀਲਾ ਖੜਕੇ"​
 
Naavy100

Champion Member
Jun 15, 2009
1,706
42
Category........
Visa Office......
New Delhi,India
NOC Code......
0111
Job Offer........
Pre-Assessed..
App. Filed.......
24-11-09
Doc's Request.
6-02-10
IELTS Request
6-02-10 - 7 Bands
File Transfer...
10-02-2010
Med's Request
19/11/2010
Med's Done....
7/12/2010
Passport Req..
19/11/2010
VISA ISSUED...
15/2/2011
LANDED..........
22 April 2011
hunker said:
Thx 4 the welcome.
Seriously,appa koi research nai kitti,
Brother in law a reha hai canada ton (VANC)
O kehnda main apppe lay jau tainu,
So apniyan mauja ne g
m also bit confused about this

tickets ta vekh lenia c ....
 
rajdeep

Hero Member
Sep 8, 2010
545
23
Job Offer........
Pre-Assessed..
ਹੋ ਜਾ ਮਸਤ ਮਲੰਗ
ਜਿਹੜੇ ਵੇਖਣੇ ਨੇ ਰੰਗ
ਤੈਨੂੰ ਕਰਨਗੇ ਤੰਗ
ਹੋ ਜਾ ਮਸਤ ਮਲੰਗ

ਦੇਖੀ ਡਾਲਰਾਂ ਦੇ ਰੰਗ
ਜੇਬ ਰਹੂ ਤੇਰੀ ਨੰਗ
ਰਿਸ਼ਤੇ ਕਰਨਗੇ ਤੰਗ
ਹੋ ਜਾ ਮਸਤ ਮਲੰਗ

ਧੁੱਪ ਨੂੰ ਵੇਖ
ਪਰਛਾਵਾ ਸਾਥ ਛੱਡ ਜਾਵੇ
ਠੰਡ ਨੂੰ ਵੇਖ ਕੇ
ਰੂਹ ਜਾਵੇ ਕੰਬ
Wife ਤੇ Weather
ਕਰਦੇ ਨੀ ਸੰਗ
ਇਹੋ ਜਿਹੇ ਦੇਖਣੇ
ਤੂੰ ਮੌਸਮਾ ਦੇ ਰੰਗ
ਹੋ ਜਾ ਮਸਤ ਮਲੰਗ

ਨੀਹਾਂ ਦੇ ਵਿਚ ਸ਼ੱਕ ਚਿਣੇ ਨੇ
ਘਰ ਤਾਂ ਸਿਰਫ ਦਿਖਾਵਾ
ਇਸ ਬਰਫੀਲੀ ਚੁੱਪ ਦੇ ਹੇਠਾਂ
ਵਗਦਾ ਦਿਸਦਾ ਲਾਵਾ

ਹੋ ਜਾ ਮਸਤ ਮਲੰਗ
ਹੋ ਜਾ ਮਸਤ ਮਲੰਗ

ਸਿਰ ਵੀ ਵੱਡੇ ਨਾਂ ਵੀ ਵੱਡੇ
ਪਰ ਨਾ ਮਿਲੇ ਸਰਨਾਵਾਂ
ਨਾ ਉਹ ਮੰਜਿਲ ਨਾ ਉਹ ਰਾਹੀ
ਨਾ ਉਹ ਬਚੀਆ ਰਾਹਵਾਂ
ਰਿਸ਼ਤੇ ਯਾਰੋ ਏਦਾ ਲਗਦੇ
ਜਿੱਦਾ ਸੀਤ ਹਵਾਵਾਂ

ਹੋ ਜਾ ਮਸਤ ਮਲੰਗ
ਹੋ ਜਾ ਮਸਤ ਮਲੰਗ

ਖੇਡਾਂ ਕਰਦੇ ਹੰਸ ਨੂੰ ਲੋਕੋ
ਬਾਜਾਂ ਏਦਾਂ ਝੰਬਿਆ
ਫੇਰ ਵਿਚਾਰੇ ਹੰਸ ਨੂੰ
ਭੱਜਣ ਦਾ ਰਾਹ ਨਾ ਲਭਿਆ
ਹੁਣ ਝੰਬੇ ਹੋਏ ਹੰਸ ਦੇ
ਵੇਖ ਲੋ ਲੋਕੋ ਖੰਭ

ਹੋ ਜਾ ਮਸਤ ਮਲੰਗ
ਹੋ ਜਾ ਮਸਤ ਮਲੰਗ
ਹੋ ਜਾ ਮਸਤ ਮਲੰਗ

ਰਾਜਦੀਪ ਨੰਗ ਕਰਦਾ ਨੀ ਸੰਗ
ਵੇਖੂ ਰੱਬ ਦੇ ਹੀ ਰੰਗ
ਹੋ ਜੂ ਮਸਤ ਮਲੰਗ
 
Naavy100

Champion Member
Jun 15, 2009
1,706
42
Category........
Visa Office......
New Delhi,India
NOC Code......
0111
Job Offer........
Pre-Assessed..
App. Filed.......
24-11-09
Doc's Request.
6-02-10
IELTS Request
6-02-10 - 7 Bands
File Transfer...
10-02-2010
Med's Request
19/11/2010
Med's Done....
7/12/2010
Passport Req..
19/11/2010
VISA ISSUED...
15/2/2011
LANDED..........
22 April 2011
mac_pal said:
Kee hal ne Doglover, Naavy, Hunker Bhaji

yaar tusi kisse ne PNP da visa aay suniya jisda medical August ch hoya hove ja July end ch hoya hove

yaar mera Medical 19 August nu ho gya te same day Passport send karta c par yaar halle tak In Process aa

ਪਰ ਇਕ ਗੱਲ ਹੋਰ ਵੀ ਹੈ ਪਿਛਲੇ 3 ਹਫਤਿਆਂ ਤੋ ਮੈ ਕਿਸੇ ਦਾ ਵੀ ਵੀਜਾ ਨਹੀ ਆਇਆ ਸੁਨਿਆ ਕਿਸੇ ਵੀ Thread ਚ l ਕਿਤੇ ਸਾਡੀ ਵਾਰੀ CHC ਕੋਲੇ ਰੰਗੀਲੇ ਸਟਿੱਕਰ ਤਾਂ ਨੀ ਮੁੱਕਗੇ

"ਸਾਡੀ ਵਾਰੀ ਆਈ ਤਾਂ ਪਤੀਲਾ ਖੜਕੇ"​
eh ta langar di daal ...hai ....aa rahi hai sab kol hauli hauli
 
rajdeep

Hero Member
Sep 8, 2010
545
23
Job Offer........
Pre-Assessed..
ਦੂਰ ਦੂਰ ਬੈਠੇ ਸਾਰੇ
ਸ਼ਕਲਾ ਤੋ ਅਣਜਾਣ
ਅਕਲਾਂ ਲਾਈ ਜਾਂਦੇ ਨੇ

ਪੜਿਆ ਜਦੋ Naavy ਨੂੰ ਕਿਸੇ
ਲੱਗਾ ਹੋਉ ਬੰਦਾ ਬੜਾ cool ਏ

ਸੋਚਿਆ Doglover ਬਾਰੇ ਲੱਗਾ ਹੋਉ
ਉਹਦਾ ਵੀ ਆਪਣਾ ਅਸੂਲ ਏ

ਦੇਖਿਆ ਜਦੋ ਕਿਸੇ Hunker ਨੂੰ
ਉਹਨੂੰ ਲਗਾ ਹਉ ਬੰਦਾ ਪੜਿਆ ਲਿਖਿਆ
ਜਰੂਰ ਹੋਉ

Positive ਜਦੋ ਕਿਸੇ ਸੋਚਿਆ
ਯਾਦ Positive ਦੀ ਵੀ
ਜਰੂਰ ਆਈ ਹੋਵੇਗੀ

ਕੀਤਾ ਸੀ ਮਜਾਕ Mac_pal ਨੂੰ
ਪਤਾ ਨਹੀ ਸੀ ਯਾਰ ਪੰਜਾਬੀ ਹੋਣ ਦਾ
ਸਬੂਤ ਦੇ ਜਾਵੇਗਾ

ਜਦੋ ਰਾਜਦੀਪ ਕਿਸੇ ਨਾਲ ਲੜੂ
Lubob ਜਰੂਰ ਨਾਲ ਖੜੂ

ਮੇਰੇ ਵਿਚ ਸਬਰ ਸਾਰੇ ਕਹੀ ਜਾਂਦੇ
ਸਬਰ ਦਾ ਨਾ ਬਦਲ ਕੇ chander ਰੱਖ ਦਓ

johny ਸਾਡਾ ਵੀਰ,johny ਸੁਭਾਅ ਜਰੂਰ ਹੋਏਗਾ

ਸੋਚਿਆ ਕਿਸੇ ਨੇ ਤਾਂ ਜਰੂਰ ਹੋਵੇਗਾ
ਰਾਜਦੀਪ ਵਰਗਾ ਕੋਈ ਮਤਲਬੀ ਵੀ ਜਰੂਰ ਹੋਵੇਗਾ
 
rajdeep

Hero Member
Sep 8, 2010
545
23
Job Offer........
Pre-Assessed..
ਧੀ ਜੰਮੀ ਤੂੰ ਚੁਪ ਵਟੀ

ਪੁੱਤ ਜੰਮੇ ਤੂੰ ਲੱਡੂ ਵਟੇ

ਇਹ ਕੈਸੇ ਤੇਰੇ ਤੱਕੜੀ ਵੱਟੇ

ਪੁੱਤ ਨੂੰ ਤੂ ਗੋਦੀ ਚੱਕੇ

ਧੀ ਦੇ ਸਿਰ ਹੱਥ ਰੱਖੇ

ਇਹ ਕੈਸੇ ਤੇਰੇ ਤੱਕੜੀ ਵੱਟੇ

ਤੂ ਸੋਚੇ ਪੁੱਤ ਤੇਰੀ ਕੁਲ ਵਧਾਉ

ਧੀ ਤੇਰੇ ਕੁਲ ਦੁੱਖ ਵਡਾਉ

ਰਖੀ ਤੂ ਸਹੀ ਤੱਕੜੀ ਵੱਟੇ
 
mac_pal

Star Member
Aug 15, 2010
188
2
New Delhi
Category........
Visa Office......
New Delhi
NOC Code......
N/A
Job Offer........
Pre-Assessed..
App. Filed.......
MPNP 23-Nov-2010
Nomination.....
MPNP 10-June-2010
AOR Received.
18-Aug-2010
File Transfer...
2-Aug-2010
Med's Request
10-Aug-2010 Received on 19-Aug
Med's Done....
20-Aug-2010
Passport Req..
10-Aug-2010 Received on 19-Aug
VISA ISSUED...
Received on 18-Nov-2010
LANDED..........
25-Dec-2010
Naavy100 said:
eh ta langar di daal ...hai ....aa rahi hai sab kol hauli hauli
ਬਾਈ ਜੀ ਜਵਾਬ ਲਈ ਧੰਨਵਾਦ ਤੁਹਾਡੀ ਗੱਲ ਵੀ ਸਹੀ ਆ
ਪਰ ਸੋਚਣ ਵਾਲੀ ਗੱਲ ਇਕ ਹੋਰ ਆ
ਵੀ ਲੰਗਰ ਦੀ ਦਾਲ ਘਰ ਦੇ ਪਕਵਾਨਾ ਨਾਲੋ ਵੀ ਸਵਾਦ ਹੁੰਦੀ ਆ
ਬਾਕੀ ਮੂੰਹ ਬਚਾ ਕੇ ਤੱਤੀ ਵੀ ਬਹੁਤ ਹੁੰਦੀ ਹੈ
 
mac_pal

Star Member
Aug 15, 2010
188
2
New Delhi
Category........
Visa Office......
New Delhi
NOC Code......
N/A
Job Offer........
Pre-Assessed..
App. Filed.......
MPNP 23-Nov-2010
Nomination.....
MPNP 10-June-2010
AOR Received.
18-Aug-2010
File Transfer...
2-Aug-2010
Med's Request
10-Aug-2010 Received on 19-Aug
Med's Done....
20-Aug-2010
Passport Req..
10-Aug-2010 Received on 19-Aug
VISA ISSUED...
Received on 18-Nov-2010
LANDED..........
25-Dec-2010
rajdeep said:
ਪਾਵੇ ਪਾਵੇ ਪਾਵੇ
ਰਾਜਦੀਪ ਮੋਗੇ ਦਾ
ਮਨੋ ਜੋੜ ਗੱਲਾ ਸੁਣਾਵੇ
ਜਿਹਨੇ ਗੁੱਸਾ ਕਰਨਾ ਉਹ
for all punjabi ਚ ਨਾ ਆਵੇ
ਰਾਜਦੀਪ ਬਾਈ ਮੋਗੇ ਕਿਹੜੀ ਸਾਈਡ ਤੋਂ ਹੋ ਤੁਸੀ ਆਪਣਾ ਵੀ ਇਹੀ ਸ਼ਹਿਰ ਹੈ l
 
mac_pal

Star Member
Aug 15, 2010
188
2
New Delhi
Category........
Visa Office......
New Delhi
NOC Code......
N/A
Job Offer........
Pre-Assessed..
App. Filed.......
MPNP 23-Nov-2010
Nomination.....
MPNP 10-June-2010
AOR Received.
18-Aug-2010
File Transfer...
2-Aug-2010
Med's Request
10-Aug-2010 Received on 19-Aug
Med's Done....
20-Aug-2010
Passport Req..
10-Aug-2010 Received on 19-Aug
VISA ISSUED...
Received on 18-Nov-2010
LANDED..........
25-Dec-2010
ਬਾਈ ਕਨੇਡਾ ਚ ਕੰਪਿਉਟਰ ਹਾਰਡਵੇਅਰ ਰਿਪੇਅਰਿੰਗ ਦਾ ਕੰਮ ਕਿਵੇ ਆ ?
ਕੋਈ ਵੀਰ ਚਾਨਣ ਪਾ ਸਕਦਾ ਇਸ ਮੁੱਦੇ ਤੇ
ਮੇਰਾ ਦੋਸਤ ਕਹਿੰਦਾ ਸੀ ਕ ਇਥੇ (ਕਨੇਡਾ) ਏਸ ਕੰਮ ਚ ਬਹੁਤ ਕਮਾਈ ਹੈ
 
gujjar

Star Member
Jul 18, 2009
67
3
hello yaar tusi ziada hindi which likhdey o, jehrra ke asi pakistani nai parrh sakdey. mein mana nai ker rehya bus mushkil hondi heh ke ki ho rahya a.
mera ik question heh. mein London visa office noo application sent kiti si on 10 sep.2010, per aj tuk merey status which kush wi nai heh, na te file recieved nothing else new. bus purana likhya heh ke " we received ur file on march 20, 2010 and sent u approval on may 25th, 2010." magar os toun baad yaani mein 10 sep noo complete documents sent keetay ney. status which koi cheez nai nahin..
plz koi explain karey ga??
thanks.
 
rajdeep

Hero Member
Sep 8, 2010
545
23
Job Offer........
Pre-Assessed..
mac_pal said:
ਰਾਜਦੀਪ ਬਾਈ ਮੋਗੇ ਕਿਹੜੀ ਸਾਈਡ ਤੋਂ ਹੋ ਤੁਸੀ ਆਪਣਾ ਵੀ ਇਹੀ ਸ਼ਹਿਰ ਹੈ l

ਮੋਗੇ ਦਾ ਨਾ ਨੀ ਲੈਣਾ
ਵੀਰ ਤੇਰੇ ਦਾ ਲਿਖ ਸਰਨਾਵਾ
ਬਰੈਮਟਨ ਵਾਲੀ ਗਲੀ
ਝੁੱਗੀ 2636
 
gujjar said:
hello yaar tusi ziada hindi which likhdey o, jehrra ke asi pakistani nai parrh sakdey. mein mana nai ker rehya bus mushkil hondi heh ke ki ho rahya a.
mera ik question heh. mein London visa office noo application sent kiti si on 10 sep.2010, per aj tuk merey status which kush wi nai heh, na te file recieved nothing else new. bus purana likhya heh ke " we received ur file on march 20, 2010 and sent u approval on may 25th, 2010." magar os toun baad yaani mein 10 sep noo complete documents sent keetay ney. status which koi cheez nai nahin..
plz koi explain karey ga??
thanks.
GUJJAR BHAJI tusin SAKI nu personal message bhejo kionki usda visa office vi london hai te usne vi september vich full documents bheje han. cheers. rabh rakha. LUBOB
 
Chander

Hero Member
Jul 31, 2009
319
12
Rajdeep ji kamal kari ja rahai ho.Isi kar kai kehandai nai kai punjabia dee shan vakhari.Yar tainu salute marda ha.Is form wich tusi sabh nu apanai val khich lia jai.
Hun ta Naavy jee da medical chal pia hai delhi to atai medical auon tai phir pangarai pain gai.Koi gal nai veer Naavi canada vich jaladi jaladi ja kai set hovo atai kisi hor punjabi veer di madad karana.
Hunkar veer Naavy ji dai visa dee wait kar rahai han kio ki una nu shaid nal lijana hai.
Aj kal Sarbajit veer vi labh nahi reha.Shaid koi teari kar reha hona hai.
Hor mac_pal ji ki hal chal jai.Canad vich ta computer repair dai kam ta bahut hon gai par har kam lai licence laina paida hai.
chander
 
rajdeep

Hero Member
Sep 8, 2010
545
23
Job Offer........
Pre-Assessed..
Chander said:

thanks veer ji

veer ji eh ta sirf gallan ne,
dil vich utthdiyan chhallan ne
 
Doglover

Champion Member
Dec 1, 2009
1,690
158
CANADA
Category........
Visa Office......
New Delhi
Job Offer........
Pre-Assessed..
LANDED..........
19.06.2010
mac_pal said:
ਬਾਈ ਕਨੇਡਾ ਚ ਕੰਪਿਉਟਰ ਹਾਰਡਵੇਅਰ ਰਿਪੇਅਰਿੰਗ ਦਾ ਕੰਮ ਕਿਵੇ ਆ ?
ਕੋਈ ਵੀਰ ਚਾਨਣ ਪਾ ਸਕਦਾ ਇਸ ਮੁੱਦੇ ਤੇ
ਮੇਰਾ ਦੋਸਤ ਕਹਿੰਦਾ ਸੀ ਕ ਇਥੇ (ਕਨੇਡਾ) ਏਸ ਕੰਮ ਚ ਬਹੁਤ ਕਮਾਈ ਹੈ
A grade kum aa, thonuu kissay naay bilkul sahee dasiaa, but oh shayyad thonuu ehh dasnaa bhull giaa kee ethhay eh kum karan laai vv Canadian certificate chahidaa aa ! (remember Canada vich sweeper lagaan laai v certificate mangdaay aa/this is requirement everywhere ;D)